ਪੜ੍ਹਨ ਦਾ ਮੋਡ

3.7
3.57 ਹਜ਼ਾਰ ਸਮੀਖਿਆਵਾਂ
10 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼��ਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਘੱਟ ਨਜ਼ਰ, ਅੰਨ੍ਹੇਪਣ, ਅਤੇ ਡਿਸਲੈਕਸੀਆ ਨਾਲ ਪੀੜਿਤ ਲੋਕਾਂ ਲਈ ਅਤੇ ਉਨ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ, ਪੜ੍ਹਨ ਦਾ ਮੋਡ, ਵਿਉਂਤਬੱਧ ਕਰਨਯੋਗ ਕੰਟ੍ਰਾਸਟ, ਲਿਖਤ ਦਾ ਆਕਾਰ, ਲਿਖਤ-ਤੋਂ-ਬੋਲੀ, ਪੰਨਾ ਕਲਟਰ ਅਤੇ ਫ਼ੌਂਟ ਕਿਸਮਾਂ ਦੇ ਨਾਲ ਆਪਣੇ ਸਕ੍ਰੀਨ ਪੜ੍ਹਨ ਦੇ ਅਨੁਭਵ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਡਾਊਨਲੋਡ ਹੋਣ ਤੋਂ ਬਾਅਦ, ਐਪ ਤੁਹਾਡੀਆਂ ਤਤਕਾਲ ਸੈਟਿੰਗਾਂ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਸਾਰੀਆਂ ਐਪਾਂ ਅਤੇ ਵੈੱਬ ਪੰਨਿਆਂ ਤੋਂ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ।

ਹਿਦਾਇਤਾਂ:

ਸ਼ੁਰੁਆਤ ਕਰਨ ਲਈ:

1. Play Store ਰਾਹੀਂ ਪੜ੍ਹਨ ਦੇ ਮੋਡ ਨੂੰ ਡਾਊਨਲੋਡ ਕਰੋ ਅਤੇ ਇਸਨੂੰ ਸਥਾਪਤ ਕਰੋ
2. ਆਪਣੀ ਹੋਮ ਸਕ੍ਰੀਨ 'ਤੇ ਪੜ੍ਹਨ ਦੇ ਮੋਡ ਨੂੰ ਲੱਭ ਕੇ ਇਸ 'ਤੇ ਟੈਪ ਕਰੋ
3. ਟਿਊਟੋਰੀਅਲ ਨੂੰ ਪੜ੍ਹੋ ਅਤੇ ਇਹ ਤੁਹਾਨੂੰ ਅੰਤ ਵਿੱਚ ਸੈਟਿੰਗਾਂ 'ਤੇ ਰੀਡਾਇਰੈਕਟ ਕਰ ਦੇਵੇਗਾ
4. ਪੜ੍ਹਨ ਦੇ ਮੋਡ ਨੂੰ ਤੁਹਾਡੇ ਡੀਵਾਈਸ ਤੱਕ ਪਹੁੰਚ ਦੀ ਆਗਿਆ ਦੇਣ ਲਈ ਸੈਟਿੰਗਾਂ ਵਿੱਚ, “ਪੜ੍ਹਨ ਦੇ ਮੋਡ” 'ਤੇ ਟੈਪ ਕਰੋ ਅਤੇ “ਪੜ੍ਹਨ ਦੇ ਮੋਡ ਸ਼ਾਰਟਕੱਟ” ਨੂੰ ਟੌਗਲ ਕਰੋ
5. ਕਿਰਪਾ ਕਰਕੇ ਪੜ੍ਹਨ ਦੇ ਮੋਡ ਸੰਬੰਧੀ ਵੱਖੋ-ਵੱਖਰੇ ਪ੍ਰਵੇਸ਼ ਬਿੰਦੂਆਂ ਦਾ ਸੈੱਟਅੱਪ ਕਰਨ ਲਈ https://support.google.com/accessibility/android/answer/7650693 ਦੇਖੋ

ਮੁੱਖ ਵਿਸ਼ੇਸ਼ਤਾਵਾਂ:

ਪੜ੍ਹਨ 'ਤੇ ਫੋਕਸ ਕਰਵਾਉਂਦੀ ਦਿੱਖ: ਪੜ੍ਹਨ ਦਾ ਮੋਡ, ਸਮੱਗਰੀ ਤੱਕ ਪਹੁੰਚ ਕਰਨਾ ਅਤੇ ਫੋਕਸ ਕਰਨਾ ਆਸਾਨ ਬਣਾਉਣ ਲਈ ਇੱਕ ਬਿਨਾਂ ਰੁਕਾਵਟ ਵਾਲਾ ਵਿਉਂਤਬੱਧ ਪੜ੍ਹਨਯੋਗ ਵਾਤਾਵਰਨ ਮੁਹੱਈਆ ਕਰਵਾਉਂਦਾ ਹੈ
ਲਿਖਤ-ਤੋਂ-ਬੋਲੀ: ਲਿਖਤੀ ਸਮੱਗਰੀ ਨੂੰ ਉੱਚੀ ਅਵਾਜ਼ ਵਿੱਚ ਪੜ੍ਹਨ ਲਈ ਬਸ ਇਸ ਬਟਨ ਨੂੰ ਸਪਰਸ਼ ਕਰੋ। ਲੰਮੇ ਫਾਰਮੈਟ ਵਿੱਚ ਬਿਹਤਰੀਨ ਕੁਆਲਿਟੀ ਵਾਲੀਆਂ ਅਵਾਜ਼ਾਂ ਦੀ ਸੂਚੀ ਵਿੱਚੋਂ ਚੁਣੋ। ਪਿੱਛੇ ਕਰਨ, ਤੇਜ਼ੀ ਨਾਲ ਅੱਗੇ ਕਰਨ ਅਤੇ ਤੁਰਦੇ-ਫਿਰਦੇ ਪੜ੍ਹਨ ਦੀ ਗਤੀ ਬਦਲਣ ਲਈ ਆਸਾਨੀ ਨਾਲ ਪਹੁੰਚਯੋਗ ਆਡੀਓ ਕੰਟਰੋਲ ਵਿਕਲਪ
ਫ਼ੌਂਟ ਦੀ ਕਿਸਮ ਅਤੇ ਆਕਾਰ ਨੂੰ ਵਿਵਸਥਿਤ ਕਰਨਾ: ਤੁਹਾਡੇ ਪੜ੍ਹਨ ਦੀਆਂ ਲੋੜਾਂ ਮੁਤਾਬਕ ਬਿਹਤਰੀਨ ਦਿੱਖ ਨੂੰ ਵਿਉਂਤਬੱਧ ਕਰਨ ਲਈ ਫ਼ੌਂਟ ਆਕਾਰਾਂ, ਸਟਾਈਲਾਂ, ਰੰਗਾਂ ਅਤੇ ਲਾਈਨ ਸਪੇਸ ਵਿਚਕਾਰ ਟੌਗਲ ਕਰੋ
ਤਤਕਾਲ ਪਹੁੰਚ: ਡਾਊਨਲੋਡ ਹੋਣ ਤੋਂ ਬਾਅਦ, ਤੇਜ਼ ਪਹੁੰਚ ਲਈ ਪੜ੍ਹਨ ਦੇ ਮੋਡ ਨੂੰ ਫ਼ੋਨ ਦੇ ਇੰਟਰਫੇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ
ਬਹੁ-ਭਾਸ਼ਾਈ ਸਮਰਥਨ: ਪੜ੍ਹਨ ਦਾ ਮੋਡ ਅੰਗਰੇਜ਼ੀ, ਫ਼ਰਾਂਸੀਸੀ, ਇਤਾਲਵੀ ਅਤੇ ਸਪੇਨੀ ਵਿੱਚ ਉਪਲਬਧ ਹੈ ਅਤੇ ਅੱਗੇ ਵਧੀਕ ਭਾਸ਼ਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ
TalkBack ਨਾਲ ਅਨੁਰੂਪ: ਸਕ੍ਰੀਨ ਰੀਡਰ ਦੀ ਵਰਤੋਂ ਕਰਨ ਦੌਰਾਨ ਪੜ੍ਹਨ ਦੇ ਮੋਡ ਨੂੰ ਆਸਾਨੀ ਨਾਲ ਵਰਤੋ।
ਪਰਦੇਦਾਰੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ: ਸਮੱਗਰੀ ਨੂੰ ਤੁਹਾਡੇ ਫ਼ੋਨ ਤੋਂ ਬਾਹਰ ਨਹੀਂ ਭੇਜ��ਆ ਜਾਂਦਾ ਹੈ।

ਵਿਚਾਰ ਦੇਣ ਅਤੇ ਉਤਪਾਦ ਸੰਬੰਧੀ ਅੱਪਡੇਟ ਪ੍ਰਾਪਤ ਕਰਨ ਲਈ https://groups.google.com/forum/#!forum/accessible ਵਿੱਚ ਸ਼ਾਮਲ ਹੋਵੋ।

ਲੋੜਾਂ:

• Android 9 ਅਤੇ ਇਸਤੋਂ ਬਾਅਦ ਵਾਲੇ ਫ਼ੋਨਾਂ ਲਈ ਉਪਲਬਧ ਹੈ
• ਫ਼ਿਲਹਾਲ ਪੜ੍ਹਨ ਦਾ ਮੋਡ ਅੰਗਰੇਜ਼ੀ, ਫ਼ਰਾਂਸੀਸੀ, ਇਤਾਲਵੀ ਅਤੇ ਸਪੇਨੀ ਵਿੱਚ ਉਪਲਬਧ ਹੈ

ਇਜਾਜ਼ਤਾਂ ਸੰਬੰਧੀ ਨੋਟਿਸ:
• ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ ਅਤੇ ਵਿੰਡੋ ਦੀ ਸਮੱਗਰੀ ਦੀ ਨਿਗਰਾਨੀ ਕਰ ਸਕਦੀ ਹੈ।
ਨੂੰ ਅੱਪਡੇਟ ਕੀਤਾ
17 ਅਕਤੂ 2023

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਐਪ ਜਾਣਕਾਰੀ ਅਤੇ ਕਾਰਗੁਜ਼ਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ

ਰੇਟਿੰਗਾਂ ਅਤੇ ਸਮੀਖਿਆਵਾਂ

3.7
3.47 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

ਪੜ੍ਹਨ ਦੇ ਮੋਡ ਦੀ ਸ਼ੁਰੂਆਤੀ ਰਿਲੀਜ਼।